ਪੰਜਾਬੀ

ਇੱਕ ਨਵੇਂ ਦੇਸ਼ ਵਿੱਚ ਜਾ ਕੇ ਵੱਸਣਾ ਚੁਣੌਤੀ ਭਰਿਆ ਹੋ ਸਕਦਾ ਹੈ। ਤੁਹਾਡੇ ਕਈ ਸਵਾਲ ਹੋ ਸਕਦੇ ਹਨ ਜਿਨ੍ਹਾਂ ਦਾ ਜਵਾਬ ਤੁਸੀਂ ਤੁਰੰਤ ਹੀ ਲਭ ਰਹੇ ਹੋ। ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਬੀ.ਸੀ. ਵਿੱਚ ਰਹਿਣ, ਕੰਮ ਕਰਨ ਅਤੇ ਵੱਸ ਜਾਣ ਸਬੰਧੀ ਮਦਦ ਲਈ ਜਾਣਕਾਰੀ ਪਾਓ।

ਇਹ ਵਸੀਲੇ ਹਾਉਸਿੰਗ (ਘਰ), ਪੜ੍ਹਾਈ, ਆਵਾਜਾਈ, ਬੈਂਕਿੰਗ, ਰੁਜ਼ਗਾਰ, ਸਿਹਤ ਦੇਖਭਾਲ, ਨਾਗਰਿਕਤਾ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਜਾਣਕਾਰੀ ਦਿੰਦੇ ਹਨ। 14 ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਉਪਲਬਧ ਹਨ।